Breaking News

ਪਾਣੀ ‘ਚ ਡੁੱਬੇ ਤਿੰਨ ਬੱਚੇ, ਮੌਤ

Children, Drowned, Water, death

ਕਪੂਰਥਲਾ: ਪਿੰਡ ਅਲੌਦੀਪੁਰ ਵਿਖੇ ਇੱਟਾਂ ਦੇ ਇੱਕ ਭੱਠੇ ਨੇੜੇ ਬਾਅਦ ਦੁਪਹਿਰ 3.30 ਕੁ ਵਜੇ ਮੀਂਹ ਕਾਰਨ ਟੋਏ ‘ਚ ਇਕੱਠੇ ਹੋਏ ਪਾਣੀ ‘ਚ ਡੁੱਬਣ ਕਾਰਨ ਪ੍ਰਵਾਸੀ ਮਜ਼ਦੂਰ ਦੇ 3 ਬੱਚਿਆ ਦੀ ਮੌਤ ਹੋ ਗਈ।

ਇਹ ਬੱਚੇ ਖੇਤਾਂ ‘ਚ ਝੋਨਾ ਲਗਾ ਰਹੇ ਆਪਣੇ ਮਾਤਾ-ਪਿਤਾ ਨੂੰ ਰੋਟੀ ਦੇ ਕੇ ਵਾਪਸ ਆ ਰਹੇ ਸਨ। ਮ੍ਰਿਤਕ ਬੱਚਿਆ ‘ਚ 2 ਲੜਕੀਆਂ (3 ਸਾਲ ਤੇ 7 ਸਾਲ) ਅਤੇ ਇੱਕ ਲੜਕਾ (12 ਸਾਲ) ਸ਼ਾਮਲ ਹਨ। ਟੋਏ ‘ਚ ਪਾਣੀ ਜ਼ਿਆਦਾ ਹੋਣ ਕਾਰਨ ਤਿੰਨਾਂ ਬੱਚਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਪ੍ਰਸਿੱਧ ਖਬਰਾਂ

To Top