ਕੁੱਲ ਜਹਾਨ

ਤੁਰਕੀ ਸਮਰਥਿਤ ਸੀਰੀਆਈ ਵਿਦਰੋਹੀਆਂ ਵੱਲੋਂ ਕਈ ਪਿੰਡਾਂ ‘ਤੇ ਕਬਜ਼ਾ

ਬੇਰੂਤ। ਤੁਰਕੀ ਦੇ ਸਮਰਥਨ ਵਾਲੇ ਸੀਰੀਆਈ ਵਿਦਰੋਹੀਆਂ ਨੇ ਅਲ ਰਾਈ ਕਸਬੇ ਕੋਲ ਕਈ ਪਿੰਡਾਂ ਨੂੰ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਵਾਪਸ ਲੈ ਲਿਆ।
ਇੱਕ ਵਿਦਰੋਹੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਵਿਦਰੋਹੀ ਗੁੱਟਾਂ ਨੇ ਜਿਹਾਦੀਆਂ ਖਿਲਾਫ਼ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਜਿਸ ਤਹਿਤ ਉਨ੍ਹਾਂ ਨੇ ਕਈ ਪਿੰਡਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

ਪ੍ਰਸਿੱਧ ਖਬਰਾਂ

To Top