ਦੇਸ਼

15 ਕਿਲੋਗ੍ਰਾਮ ਅਫ਼ੀਮ ਨਾਲ ਦੋ ਵਿਅਕਤੀ ਗ੍ਰਿਫ਼ਤਾਰ

ਚਿਤੌੜਗੜ੍ਹ। ਰਾਜਸਥਾਨ ਦੇ ਚਿਤੌੜਗੜ੍ਹ ‘ਚ ਨਾਰਕੋਟਿਕਸ ਵਿਭਾਗ ਨੇ ਬੀਤੀ ਰਾਤ ਮੱਧ ਪ੍ਰਦੇਸ਼ ਤੋਂ ਲਿਆਂਦੀ ਜਾ ਰਹੀ 15 ਕਿਲੋਗ੍ਰਾਮ ਗੈਰ ਕਾਨੂੰਨੀ ਅਫ਼ੀਮ ਜਬਤ ਕਰਕੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਭਾਗ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੁਖਬਿਰ ਦੀ ਸੂਚਨਾ ‘ਤੇ ਸ਼ਹਿਰ ਦੀ ਜੇਲ੍ਹ ਕੋਲ ਇੱਕ ਵਾਰ ਨੂੰ ਰੋਕ ਕੇ ਉਸ ‘ਚ ਸਵਾਰ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੇ ਪਿਪਲੀਆ ਜੋਧਾ ਪਿੰਡ ਨਿਵਾਸੀ ਰਾਜਾਰਾਮ ਮੇਘਵਾਲ ਤੇ ਅਕਿਆ ਬੀਕਾ ਨਿਵਾਸੀ ਕਾਲੂਦਾਸ ਬੈਰਾਗੀ ਨੂੰ ਹਿਰਾਸਤ ‘ਚ ਲੈ ਕੇ ਕਾਰ ਦੀ ਤਲਾਸ਼ੀ ਲਂਈ ਤਾਂ ਉਸ ‘ਚ ਇੱਕ ਗੈਬ ‘ਚ ਪਲਾਸਟਿਕ ਥੈਲੀਆਂ ‘ਚ ਵੀ ਭਰੀ ਅਫ਼ੀਮ ਬਰਾਮਦ ਹੋਈ ਜਿਸ ਦਾ ਵਜ਼ਨ ਪੰਦਰਾਂ ਕਿਲੋਗ੍ਰਾਮ ਸੀ। ਕਾਰ ‘ਤੇ ਚਿਤੌੜਗੜ੍ਹ ਜ਼ਿਲ੍ਹੇ ਦੀ ਫਰਜ਼ੀ ਨੰਬਰ ਪਟੇਲ ਲਾ ਰੱਖੀ ਸੀ ਤੇ ਕਾਰ ਤੋਂ ਹੋਰ ਵੀ ਫਰਜ਼ੀ ਨੰਬਰ ਪਲੇਟਾਂ ਬਰਾਮਦ ਹੋਈਆਂ। ਵਾਰਤਾ

ਪ੍ਰਸਿੱਧ ਖਬਰਾਂ

To Top