Breaking News

ਜੰਮੂ-ਕਸ਼ਮੀਰ : ਨੌਗਾਮ ਸੈਕਟਰ ‘ਚ ਮੁਕਾਬਲਾ, ਦੋ ਅੱਤਵਾਦੀ ਢੇਰ

ਜੰਮੂ-ਕਸ਼ਮੀਰ। ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਫੌਜ ਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ਦੀਆਂ ਖ਼ਬਰਾਂ ਆਈਆਂ ਹਨ ਇਸ ਮੁਕਾਬਲੇ ‘ਚ ਫੌਜ ਨੇ ਦੋ ਅੱਤਵਾਦੀਆ ਨੂੰ ਮਾਰ ਸੁੱਟਿਆ। ਪਰ ਕਾਰਵਾਈ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋਗ ਏ। ਇਸ ਤੋਂ ਇਲਾਵਾ ਇੱਕ ਜਵਾਨ ਜਖ਼ਮੀ ਵੀ ਹੈ। ਫੌਜ ਨੂੰ ਅੱਤਵਾਦੀਆਂ ਕੋਲੋਂ ਦੋ ਏਕੇ47 ਰਾਈਫਲ ਤੇ ਗ੍ਰੈਨੇਡ ਲਾਂਚਰ ਮਿਲਿਆ ਹੈ।

ਪ੍ਰਸਿੱਧ ਖਬਰਾਂ

To Top