ਕੁੱਲ ਜਹਾਨ

ਨਾਈਜੀਰੀਆ ‘ਚ ਸੰਯੁਕਤ ਰਾਸ਼ਟਰ ਦੇ ਕਾਫ਼ਲੇ ‘ਤੇ ਹਮਲੇ ਤੋਂ ਬਾਅਦ ਮਾਨਵੀ ਸਹਾਇਤਾ ਬੰਦ

ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਨੇ ਨਾਈਜੀਰੀਆ ਦੇ ਉੱਤਰ ਪੂਰਬੀ ਰਾਜ ਅੱਤਵਾਦ ਸੰਗਠਨ ਬੋਕੋ ਹਰਮ ਦੇ ਮਜ਼ਬੂਤ ਗੜ੍ਹ ਮੰਨੇ ਜਾਂਦੇ ਬੋਰਨੋ ‘ਚ ਆਪਣੀ ਮਾਨਵੀ ਸਹਾਇਤਾ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।
ਯੂਨੀਸੇਫ਼ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਇਹ ਫ਼ੈਸਲਾ ਮਾਨਵੀ ਸਹਾਇਤਾ ਪਹੁੰਚਾਉਣ ਵਾਲੇ ਕਾਫ਼ਲੇ  ‘ਤੇ ਹਮਲੇ ਤੋਂ ਬਾਅਦ ਲਿਆ ਗਿਆ ਹੈ।

ਪ੍ਰਸਿੱਧ ਖਬਰਾਂ

To Top