ਦੇਸ਼

ਕਸ਼ਮੀਰ ਹਮਲਾ : ਪਾਰਿਕਰ ਤੇ ਸੁਹਾਗ ਜਾਣਗੇ ਸ੍ਰੀਨਗਰ

ਨਵੀਂ ਦਿੱਲੀ। ਰੱਖਿਆ ਮੰਤਰੀ ਮਨੋਹਰ ਪਾਰਿਕਰ ਅਤੇ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਉਰੀ ‘ਚ ਫੌਜ ਦੇ ਮੁੱਖ ਦਫ਼ਤਰ ‘ਚ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਅੱਜ ਸ੍ਰੀਨਗਰ ਜਾ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਸ੍ਰੀ ਪਾਰਿਕਰ ਗੋਆ ‘ਚ ਇੱਥੇ ਪੁੱਜ ਰਹੇ ਹਨ ਤੇ ਇਸ ਤੋਂ ਬਾਅਦ ਉਹ ਸ੍ਰੀ ਨਗਰ ਲਈ ਰਵਾਨਾ ਹੋ ਜਾਣਗੇ। ਉਹ ਅਤੇ ਫੌਜ ਮੁਖੀ ਅੱਤਵਾਦੀ ਹਮਲੇ ‘ਚ ਜ਼ਖ਼ਮੀ ਫੌਜੀਆਂ ਨੂੰ ਮੁਲਾਕਾਤ ਵੀ ਕਰਨਗੇ।

ਪ੍ਰਸਿੱਧ ਖਬਰਾਂ

To Top