Breaking News

ਉ. ਕੋਰੀਆ ਦੇ ਪਰਮਾਣੂ ਪ੍ਰੀਖਣ ਤੋਂ ਬਾਅਦ ਅਮਰੀਕਾ ਦੇ ਬੀ-1 ਨੇ ਵਿਖਾਈ ਤਾਕਤ

ਸਿਓਲ। ਉੱਤਰੀ ਕੋਰੀਆ ਵੱਲੋਂ ਬੀਤੇ ਸ਼ੁੱਕਰਵਾਰ ਨੂੰ ਕੀਤੇ ਗਏ ਪੰਜਵੇਂ ਪਰਮਾਣੂ ਪ੍ਰੀਖਣ ਤੋਂ ਬਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣ ਗਿਆ ਹੈ।
ਪਰਮਾਣੂ ਪ੍ਰੀਖਣ ਤੋਂ ਚਿੰਤਿਤ ਦੱਖਣੀ ਕੋਰੀਆ ਨਾਲ ਇਕਜੁਟਤਾ ਦਿਖਾਉਂਦਿਆਂ ਅਮਰੀਕਾ ਦੇ ਦੋ ਬੀ-1 ਲਾਂਸਰ ਲੜਾਕੂ ਜਾਜ਼ਾਂ ਨੇ ਅੱਜ ਦੱਖਣੀ ਕੋਰੀਆ ਦੇ ਉੱਤਰ ਉਡਾਣ ਭਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਉੱਤਰੀ ਕੋਰੀਆ ਦੀ ਸਰਹੱਦ ਤੋਂ 77 ਕਿਲੋਮੀਟਰ ਦੂਰ ਦੱਖਣੀ ਕੋਰੀਆ ਦੇ ਓਸਨ ਏਅਰਬੇਸ ਤੋਂ ਦੋ ਦੇ ਬੀ-1 ਲਾਂਸਰ ਲੜਾਕੂ ਜਹਾਜ਼ਾਂ ਨੇ ਉਡਾਣ ਭਰੀ।

ਪ੍ਰਸਿੱਧ ਖਬਰਾਂ

To Top