Breaking News

ਅਮਰੀਕਾ ਤੇ ਚੀਨ ਉੱਤਰੀ ਕੋਰੀਆ ‘ਤੇ ਪਾਬੰਦੀ ਦੇ ਮੁੱਦੇ ‘ਤੇ ਸਹਿਯੋਗ ਲਈ ਤਿਆਰ

ਨਿਊਯਾਰਕ। ਅਮਰੀਕਾ ਤੇ ਚੀਨ ਉੱਤਰੀ ਕੋਰੀਆ ਵੱਲੋਂ ਇਸਮਹੀਨੇ ਪੰਜਵੇਂ ਪਰਮਾਣੂ ਪ੍ਰੀਖਣ ਤੋਂ ਬਾਅਦ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਸਹਿਯੋਗ ਕਰਨ ਲਈ ਤਿਆਰ ਹੋ ਗਹ ਹਨ ਤੇ ਦੋਵੇਂ ਦੇਸ਼ ਕਾਨੂੰਨ ਪ੍ਰਵਰਤਨ ਮਾਧਿਅਮਾਂ ਨੂੰ ਮਜ਼ਬੂਤ ਕਰਨ ‘ਚ ਵੀ ਸਹਿਯੋਗ ਕਰਨਗੇ।
ਇਹ ਜਾਣਕਾਰੀ ਵਾÂ੍ਹੀਟ ਹਾਊਸ ਨੇ ਇੱਕ ਬਿਆਨ ਦੇ ਮਾਧਿਅਮ ਨਾਲ ਦਿੱਤੀ।
ਸੰਯੁਕਤ ਰਾਸ਼ਟਰੀ ਡਿਪਲੋਮੇਟ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਇਸ ਮਹੀਨੇ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪੰਜਵੇਂ ਪਰਮਾਣੂ ਪ੍ਰੀਖਣ ਤੋਂ ਬਾਅਦ ਉਸ ‘ਤੇ ਹਰ ਸੰਭਵ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੇ ਹਨ।

ਪ੍ਰਸਿੱਧ ਖਬਰਾਂ

To Top