Breaking News

ਅਮਰੀਕਾ ਨੇ ਭਾਰਤ-ਪਾਕਿ ਨੂੰ ਤਣਾਅ ਘਟਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ। ਅਮਰੀਕਾ ਨੇ ਕਸ਼ਮੀਰ ਘਾਟੀ ਦੀ ਅਸ਼ਾਂਤੀ ਦੇ ਕਾਰਨ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਬਦੀਜੰਗ ਨੂੰ ਵੇਖਦਿਆਂ ਦੋਵੇਂ ਗੁਆਂਢੀ ਦੇਸ਼ਾਂ ਨੂੰ ਗੱਲਬਾਤ ਸ਼ੁਰੂ ਕਰਨ ਤੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਆਪਣੀ ਜ਼ਮੀਨ ‘ਤੇ ਸਰਗਰਮ ਤੇ ਖੇਤਰ ਦੇ ਹੋਰ ਦੇਸਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਅੱਤਾਵਦੀ ਗੁੱਟਾਂ ‘ਤੇ ਕਾਰਵਾਈ ਕਰਕੇ ਉਨ੍ਹਾਂ ਦੀ ਸੁਰੱਖਿਅਤ ਪਨਾਹਗਾਰਾਂ ਨੂੰ ਖ਼ਤਮ ਕਰੇ।

ਪ੍ਰਸਿੱਧ ਖਬਰਾਂ

To Top