ਕੁੱਲ ਜਹਾਨ

ਭਾਰਤ ਨੂੰ ਪਰਮਾਣੂ ਸਪਲਾਇਰ ਗਰੁੱਪ ‘ਚ ਸ਼ਾਮਲ ਕਰਨ ਦਾ ਫਿਰ ਯਤਨ ਕਰੇਗਾ ਅਮਰੀਕਾ

ਇਸਲਾਮਾਬਾਦ। ਅਮਰੀਕਾ ਭਾਰਤ ਦੇ ਪਰਮਾਣੂ ਸਪਲਾਇਰ ਗਰੁੱਪ ‘ਚ ਸ਼ਾਮਲ ਲਈ ਅਕਤੂਬਰ ‘ਚ ਇੱਕ ਵਾਰ ਫਿਰ ਯਤਨ ਕਰ ਸਕਦਾ ਹੈ।
ਇਹ ਜਾਣਕਾਰੀ ਇੱਕ ਕੂਟਨੀਤਿਕ ਸੂਤਰ ਨੇ ਦਿੱਤੀ ਹੈ।
ਪਾਕਿਸਤਾਨ ਦੇ ਅਖ਼ਬਾਰ ਦ ਡਾਅਨ ਦੀ ਖ਼ਬਰ ਅਨੁਸਾਰ 48 ਮੈਂਬਰੀ ਪਰਮਾਣੂ ਸਪਲਾਇਰ ਗਰੁੱਪ ਦੇ ਸਲਾਹਕਾਰ ਗਰੁੱਪ ਦੀ ਬੈਠਕ ਅਕਤੂਬਰ ‘ਚ ਹੋ ਰਹੀ ਹੈ ਤੇ ਉਸੇ ਸਮੇਂ ਸਪਲਾਇਰ ਗਰੁੱਪ ਦੀ ਵੀ ਬੈਠਕ ਭਾਰਤ ਦੀ ਮੈਂਬਰਸ਼ਿਪ ‘ਤੇ ਵਿਚਾਰ ਲਈ ਹੋ ਸਕਦੀ ਹੈ।

ਪ੍ਰਸਿੱਧ ਖਬਰਾਂ

To Top