Breaking News

ਮੋਦੀ ਦੀ ਵਿਅਤਨਾਮ ਯਾਤਰਾ : ਡਿਫੈਂਸ, ਆਈਟੀ ਖੇਤਰ ਸਮੇਤ 12 ਸਮਝੌਤੇ

ਹਨੋਈ। ਭਾਰਤ ਅਤੇ ਵਿਅਤਨਾਮ ਨੇ ਆਪਣੇ ਸਾਮਰਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕੇਤ ਦਿੰਦਿਆਂ ਰੱਖਿਆ, ਆਈਟੀ, ਪੁਲਾੜ, ਦੋਹਰੇ ਮਨੀਲਾਂਡਰਿੰਗ ਨਾਲ ਬਚਾਅ ਤੇ ਮਾਲਵਾਹਕ ਬੇੜਿਆਂ ਸਬੰਧੀ ਵਣਜ ਨੌਵਹਨ ਸੂਚਨਾ ਸਾਂਝੀਆਂ ਕਰਨ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ 12 ਸਮਝੌਤਿਆਂ ‘ਤੇ ਅੱਜ ਹਸਤਖ਼ਰ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਅਤਨਾਮ ‘ਚ ਉਨ੍ਹਾਂ ਦੇ ਹਮਰੁਤਬਾ ਨਿਗੁਯੇਨ ਸ਼ੁਆਨ ਫੁਕ ਦੀ ਮੌਜ਼ੂਦਗੀ ‘ਚ ਦੋਵਾਂ ਪੱਖਾਂ ਦੇ ਅਧਿਕਾਰੀਆਂ ਨੇ ਇੱਥੇ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ।
ਭਾਰਤ ਅਤੇ ਵਿਅਤਨਾਮ ਨੇ ਆਪਣੇ ਸਾਮਰਿਕ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਦਾ ਸੰਕੇਤ ਦਿੰਦਿਆਂ ਰੱਖਿਆ, ਆਈਟੀ, ਪੁਲਾੜ, ਦੋਹਰੇ ਮਨੀਲਾਂਡਰਿੰਗ ਅਤੇ ਮਾਲਵਾਹਕ ਬੇੜਿਆਂ ਸਬੰਧੀ ਵਣਜ ਨੌਵਹਨ ਸੂਚਨਾ ਸਾਂਝੀਆਂ ਕਰਨ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ 12 ਸਮਝੌਤਿਆਂ ‘ਤੇ ਅੱਜ ਹਸਤਾਖ਼ਰ ਕੀਤੇ।

ਪ੍ਰਸਿੱਧ ਖਬਰਾਂ

To Top