ਕੁੱਲ ਜਹਾਨ

ਵਿਜੈ ਮਾਲਿਆ ਦੀ 6000 ਕਰੋੜ ਰੁਪਏ ਦੀ ਜਾਇਦਾਦ ਕੁਰਕ

ਨਵੀਂ ਦਿੱਲੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉਦਯੋਗਪਤੀ ਵਿਜੈ ਮਾਲਿਆ ਦੇ ਖਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਮਨ ਲਾਂਡਰਿੰਗ ਤੇ ਬੈਂਕ ਕਰਜ਼ਾ ਧੋਖਾਧੜੀ ਮਾਮਲਿਆਂ ਦੀ ਜਾਂਚ ਦੇ ਸਿਲਸਿਲੇ ‘ਚ ਉਨ੍ਹਾਂ ਦੀ 6 ਹਜ਼ਾਰ ਕਰੋੜ ਮੁੱਲ ਦੇ ਸ਼ੇਅਰ ਅਤੇ ਜਾਇਦਾਦ ਕੁਰਕ ਕਰ ਲਈ ਹੈ।
ਇਨ੍ਹਾਂ ਦਾ ਮੁਲਾਂਕਣ 2010 ਦੀ ਬਜਾਇ ਮੁੱਲ ‘ਤੇ ਕੀਤਾ ਗਿਆ ਹੈ। ਇਸ ਜਾਇਦਾਦ ਦਾ ਮੌਜ਼ੂਦਾ ਬਾਜ਼ਾਰ ਕੁੱਲ 6600 ਕਰੋੜ ਰੁਪਏ।

ਪ੍ਰਸਿੱਧ ਖਬਰਾਂ

To Top