Breaking News

ਵਿਰਾਟ ਚੋਟੀ ‘ਤੇ ਕਾਇਮ, ਮੈਕਸਵੇਲ ਦੀ ਲੰਬੀ ਛਾਲ

ਦੁਬਈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੱਲੋਂ ਜਾਰੀ ਤਾਜ਼ਾ ਟੀ-20 ਵਿਸ਼ਵ ਰੈਂਕਿੰਗ ‘ਚ ਬੱਲੇਬਾਜਾਂ ਦੀ ਸੂਚੀ ‘ਚ ਚੋਟੀ ‘ਤੇ ਕਾਇਮ ਹੈ ਜਦੋਂ ਕਿ ਸ੍ਰੀਲੰਕਾ ਦੇ ਖਿਲਾਫ਼ ਦੋ ਮੈਚਾਂ ਦੀ ਟੀ-20 ਸੀਰੀਜ਼ ‘ਚ ਇੱਕ ਸੈਂਕੜੇ ਦੀ ਮੱਦਦ ਨਾਲ 211 ਦੌੜਾਂ ਬਣਾਉਣ ਵਾਲੇ ਅਸਟਰੇਲੀਆ ਦੇ ਤੂਫ਼ਾਨੀ ਬੱਲੇਬਾਜ ਗਲੇਨ ਮੈਕਸਵੇਲ 16 ਥਾਵਾਂ ਦੀ ਲੰਬੀ ਛਾਲ ਲਾ ਕੇ ਤੀਜੇ ਨੰਬਰ ‘ਤੇ ਪੁੱਜ ਗਏ ਹਨ।

27 ਸਾਲਾ ਮੈਕਸਵੇਲ ਦੇ ਕੈਰੀਆ ਦੀ ਇਹ ਸਵਰੋਤਮ ਰੈਂਕਿੰਗ ਹੈ। ਵਾਰਤਾ

ਪ੍ਰਸਿੱਧ ਖਬਰਾਂ

To Top