ਦੇਸ਼

ਆਗਨਵਾੜੀ ਵਰਕਰਾਂ ਨੂੰ ਰਾਸ਼ਟਰੀ ਪੁਰਸਕਾਰ

National, Award, Agnewari, Workers

ਪੁਰਸਕਾਰ ਦੀ ਧਨਰਾਸ਼ੀ ‘ਚ ਵੀ ਵਾਧਾ ਕੀਤਾ

ਨਵੀਂ ਦਿੱਲੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ 97 ਆਗਨਵਾੜੀ ਵਰਕਰਾਂ ਨੂੰ ਉਨ੍ਹਾਂ ਦੀ ਪ੍ਰਾਪਤੀਆਂ ਲਈ ਸੋਮਵਾਰ ਨੂੰ ਇਸ ਸਾਲ 2017-2018 ਦੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰੇਗੀ। ਜਾਣਕਾਰੀ ਮੁਤਾਬਕ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਹ ਪੁਰਸਕਾਰ ਆਗਨਵਾੜੀ ਵਰਕਰਾਂ ਨੂੰ ਪ੍ਰੇਰਿਤ ਕਰਨ ਅਤੇ ਬਾਲ ਵਿਕਾਸ ਅਤੇ ਉਸ ਨਾਲ ਸਬੰਧਿਤ ਥਾਵਾਂ ‘ਚ ਸੇਵਾ ਦੇਣ ਲਈ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਾਲ ਤੋਂ ਰਾਸ਼ਟਰੀ ਪੱਧਰ ਤੇ ਨਕਦ ਪੁਰਸਕਾਰ ਦੀ ਧਨਰਾਸ਼ੀ ਨੂੰ 25 ਹਜਾਰ ਰੁਪਏ ਤੋਂ ਵਧਾਕੇ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਵੀਰੇਂਦਰ ਕੁਮਾਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top