ਇੱਕ ਸਾਲ ‘ਚ 82000 ਧਨਾਢ ਗਏ ਵਿਦੇਸ਼

ਏਜੰਸੀ ਨਵੀਂ ਦਿੱਲੀ, 
ਇੱਕ ਰਿਪੋਰਟ ਅਨੁਸਾਰ ਦੁਨੀਆ ‘ਚ ਧਨਾਢ ਦੇ ਦੂਜੇ ਦੇਸ਼ਾਂ ‘ਚ ਜਾਣ ਦਾ ਰੁਝਾਨ ਵਧਿਆ ਹੈ ਅਤੇ 2016 ‘ਚ ਅਜਿਹੇ ਲਗਭਗ 82000 ਜਿਆਦਾ ਧਨਾਢ ਲੋਗ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ‘ਚ ਵਸ ਗਏ, ਜਿਨ੍ਹਾਂ ਦੀ ਹੈਸੀਅਤ 10 ਲੱਖ ਡਾਲਰ ਮਤਲਬ ਕਰੀਬ ਸਾਖ ਰੁਪਏ ਬਰਾਬਰ ਹੈ ਨਿਊ ਵਰਲਡ ਵੈਲਥ ਦੀ ਨਵੀਂ ਰਿਪੋਰਟ ‘ਚ ਇਹ ਨਤੀਜਾ ਕੱਢਿਆ ਗਿਆ ਹੈ