ਦਿੱਲੀ

ਓਮਪੁਰੀ ਵੱਲੋਂ ਮੋਦੀ ਦੀ ਤਾਰੀਫ਼ੀ, ਸੋਨੀਆ ‘ਤੇ ਨਿਸ਼ਾਨੇ

ਨਵੀਂ ਦਿੱਲੀ। ਫ਼ਿਲਮ ਅਭਿਨੇਤਾ ਓਮਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੀ ਤਾਰੀਫ਼ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਬੇਟੇ ਅਤੇ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਅੱਗੇ ਵਧਾਉਣ ਲਈ ਨਿਸ਼ਾਨਾ ਵਿੰਨ੍ਹਿਆ ਹੈ। ਕਿਸਾਨਾਂ ‘ਤੇ ਅਧਾਰਿਤ ਫ਼ਿਲਮ ‘ਪ੍ਰੋਜੈਕਟ ਮਰਾਠਵਾੜਾ’ ਦੇ ਪ੍ਰਚਾਰ ਲਈ ਇੱਥੇ ਪੁੱਜੇ ਓਮਪੁਰੀ ਨੇ ਕੱਲ੍ਹ ਕਿਹਾ ਕਿ ਮੋਦੀ ਸਰਕਾਰ ਦੇ ਦੋ ਵਰ੍ਹਿਆਂ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਰਹੀ ਹੈ ਕਿ ਹੁਣ ਤੱਕ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਨਹੀਂ ਆਇਆ।

ਪ੍ਰਸਿੱਧ ਖਬਰਾਂ

To Top