ਦੇਸ਼

ਕਮੇਡੀਅਨ ਐਕਟਰ ਰੱਜਾਕ ਖਾਨ ਨਹੀਂ ਰਹੇ

ਮੁੰਬਈ। ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਐਕਟ ਰੱਜਾਕ ਖਾਨ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਮੰਗਲਵਾਰ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ,  ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਬਾਂਦਰਾ ਸਥਿੱਤ ਹਸਪਤਾਲ ‘ਚ ਉਨ੍ਹਾਂ ਨੇ ਇੱਕ ਜੂਨ ਨੂੰ ਦੁਪਹਿਰ 12:30 ‘ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਬੇਟਾ ਵਿਦੇਸ਼ ‘ਚ ਹੈ ਤੇ ਉਸ ਦੇ ਆਉਣ ਤੋਂ ਬਾਅਦ ਹੀ ਰੱਜਾਕ ਖਜਨ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਰੱਜਾਕ ਖਾਨ ਨੇ 1993 ‘ਚ ਬਾਲੀਵੁੱਡ ਫ਼ਿਲਮ ‘ਰੂਪ ਕੀ ਰਾਣੀ, ਚੋਰੋਂ ਕਾ ਰਾਜਾ’ ਰਾਹੀਂ ਫ਼ਿਲਮ ਜਗਤ ‘ਚ ਐਂਟਰੀ ਕੀਤੀ ਸੀ।

ਪ੍ਰਸਿੱਧ ਖਬਰਾਂ

To Top