ਦੇਸ਼

ਕਿਫਾਇਤੀ ਸਿਹਤ ਸੇਵਾਵਾਂ ਦੇਣਾ ਸਰਕਾਰ ਦਾ ਟੀਚਾ : ਨੱਢਾ

ਨਵੀਂ ਦਿੱਲੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਸਰਕਾਰ ਦੇਸ਼ ‘ਚ ਲੋੜਵੰਦਾਂ ਨੂੰ ਕਿਫਾਇਤੀ ਦਰਾਂ ‘ਤੇ ਗੁਣਵੱਤਾ ਵਾਲਆਂ ਸਿਹਤਮੰਦ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਘ ਹੈ ਤੇ ਇਸੇ ਉਦੇਸ ਨਾਲ ਸਾਰੇ ਹਸਪਤਾਲਾਂ ‘ਚ ਦਵਾਈਆਂ ਦੀ ਵਿੱਕਰੀ ਲਈ ਅੰਮ੍ਰਿਤ ਆਉਟਲੈੱਟ ਖੋਲ੍ਹੇ ਜਾ ਰਹੇ ਹਨ। ਸ੍ਰੀ ਨੱਢਾ ਨੇ ਟਵਿੱਟਰ ਰਾਹੀਂ ਸੰਦੇਸ਼ ‘ਚ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਦੀ ਸਰਕਾਰ ਹੈ। ਸਮਾਜ ਦੇ ਵਾਂਝੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ।

ਪ੍ਰਸਿੱਧ ਖਬਰਾਂ

To Top