ਦੇਸ਼

ਕੇਨ-ਬੇਤਵਾ ‘ਤੇ ਉਮਾ ਭਾਰਤੀ ਦੀ ਭੁੱਖ ਹੜਤਾਲ ਦੀ ਧਮਕੀ

ਨਵੀਂ ਦਿੱਲੀ। ਜਲ ਵਸੀਲੇ ਤੇ ਨਦੀ ਵਿਕਾਸ ਮੰਤਰੀ ਉਮਾ  ਭਾਰਤੀ ਨੇ ਅੱਜ ਕਿਹਾ ਕਿ ਦੇਸ਼ ‘ਚ ਨਦੀਆਂ ਜੋੜਨ ਵਾਲੇ 30 ਪ੍ਰੋਜੈਕਟਾਂ ਦੀ ਲਾਗਤ ਦੁੱਗਣੀ ਤੋਂ ਵੱਧ ਹੋ ਚੁੱਕੀ ਹੈ ਪਰ ਕੇਨ-ਬੇਤਵਾ ਨੂੰ ਜੋੜਨ ਦੀ ਇਸ ਕ੍ਰਮ ਦੇ ਪਹਿਲੇ ਪ੍ਰੋਜੈਕਟ ਹੀ ਜੰਗਲੀ ਜੀਵ ਸਬੰਧੀ ਕਮੇਟੀ ਦੀ ਰਿਪੋਰਟ ਨਹੀਂ ਆਉਣ ਦੇ ਕਾਰਨ ਸ਼ੁਰੂ ਨਹੀਂ ਹੋ ਪਾ ਰਹੀ ਹੈ।
ਪ੍ਰੋਜੈਕਟ ਨੂੰ ਜੇਕਰ ਜਲਦੀ ਸ਼ੁਰੂ ਨਹੀਂ ਹੋਈ ਤਾਂ ਉਹ ਜਨਹਿੱਤ ‘ਚ ਭੁੱਖ ਹੜਤਾਲ ਵੀ ਕਰ ਸਕਦੀ ਹੈ।
ਕੁਮਾਰੀ ਭਾਰਤੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਕੇਨ-ਬੇਤਵਾ ਨਦੀ ਜੋੜੋ ਪ੍ਰੋਜੈਕਟ ‘ਚ ਵਾਤਾਵਰਨ ਤੇ ਜੰਗਲ ਜੀਵ ਪ੍ਰੇਮੀਆਂ ਦੀ ਚਿੰਤਾ ਨੂੰ ਉਹ ਜਾਣੂੰ ਹੈ ਤੇ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਚੁੱਕੀ ਹੈ।

ਪ੍ਰਸਿੱਧ ਖਬਰਾਂ

To Top