Breaking News

ਕੇਰਲ ਪੁੱਜਾ ਮਾਨਸੂਨ

ਕੇਰਲ। ਮਾਨਸੂਨ ਕੇਰਲ ਪੁੱਜ ਗਿਆ ਹੈ। ਮੌਸਮ ਵਿਭਾਗ ਵੱਲੋਂ ਬੁੱਧਵਾਰ ਤੱਕ ਮਾਨਸੂਨ ਦੇ ਇੱਥੇ ਪੁੱਜਣ ਦਾ ਅਨੁਮਾਨ ਲਾਇਆ ਗਿਆ ਸੀ। ਕੇਰਲ ਦੇ ਨਾਲ-ਨਾਲ ਲਕਸ਼ਦੀਪ ‘ਚ ਵੀ ਮਾਨਸੂਨ ਆ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲ ‘ਚ ਦੱਖਣ ਪੱਛਮੀ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਹਨ। ਕੇਰਲ ਦੇ ਕੁਝ ਹਿੱਸਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਚੰਗੀ ਬਰਸਾਤ ਹੋ ਰਹੀ ਹੈ। ਇਸ ਦੱਖਣੀ ਪੱਛਮੀ ਮਾਨਸੂਨ ਦੇ ਕੁਝ ਹੀ ਦਿਨਾਂ ਹੋਰ ਭਾਗਾਂ ‘ਚ ਵੀ ਪੁੱਜਣ ਦੀ ਸੰਭਾਵਨਾ ਹੈ।

ਪ੍ਰਸਿੱਧ ਖਬਰਾਂ

To Top