ਕੁੱਲ ਜਹਾਨ

ਖੁਦ ਗੱਡੀ ਚਲਾ ਕੇ ਮੋਦੀ ਨੂੰ ਰੈਸਟੋਰੈਂਟ ਲੈ ਕੇ ਗਏ ਰਾਸ਼ਟਰਪਤੀ

ਮੈਕਸੀਕੋ ਸਿਟੀ। ਮੈਕਸੀਕੋ ਦੇ ਰਾਸ਼ਟਰਪਤੀ ਏਨਰਿਕ ਪੇਨਾ ਨੀਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਮਹਿਮਾਨਨਵਾਜ਼ੀ ਕਰਦੇ ਹੋਏ ਰਾਤ ਦੇ ਖਾਣੇ ਲਈ ਆਪਣੀ ਗੱਡੀ ‘ਚ ਬਿਠਾ ਕੇ ਉਨ੍ਹਾਂ ਨੂੰ ਇੱਕ ਰੈਸਤਰਾਂ ‘ਚ ਲੈ ਗਏ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬਹੁਤ ਵਿਲੱਖਣ ਸਨਮਾ ਸੀ। ਰਾਸ਼ਟਰਪਤੀ ਖੁਦ ਗੱਡੀ ਚਖਲਾ ਕੇ ਨਰਿੰਦਰ ਮੋਦੀ ਨੂੰ ਭੋਜਨ ਲਈ ਇੱਕ ਰੈਸਤਰਾਂ ‘ਚ ਲੈ ਗÂੈ। ਸਵਰੂਪ ਨੇ ਰੈਸਤਰਾਂ ‘ਚ ਮੋਦੀ ਤੇ ਨੀਤੋ ਦੇ ਨਾਲ ਬੈਠੇ ਹੋਣ ਦੀ ਇੱਕ ਫੋਟੋ ਵੀ ਟਵੀਟ ਕੀਤੀ ਹੈ।

ਪ੍ਰਸਿੱਧ ਖਬਰਾਂ

To Top