Uncategorized

ਖੰਡ ਨਿਰਯਾਤ ‘ਤੇ ਲੱਗ ਸਕਦੈ 25 ਫ਼ੀਸਦੀ ਕਰ

ਨਵੀਂ ਦਿੱਲੀ, (ਵਾਰਤਾ) । ਦੇਸ਼ ਵਿੱਚ ਸੋਕੇ ਕਾਰਨ ਗੰਨੇ ਦੀ ਫ਼ਸਲ ਵਿੱਚ ਕਮੀ ਨੂੰ ਵੇਖਦਿਆਂ ਸਰਕਾਰ ਖੰਡ ਦੇ ਨਿਰਯਾਤ ਉੱਤੇ 25 ਫ਼ੀਸਦੀ ਤੱਕ ਕਰ ਲਗਾਉਣ ਲਈ ਵਿਚਾਰ ਕਰ ਰਹੀ ਹੈ ।
ਸੂਤਰਾਂ  ਦੇ ਅਨੁਸਾਰ ,  ਅੰਤਰਰਾਸ਼ਟਰੀ ਬਾਜ਼ਾਰ ਵਿੱਚ ਖੰਡ ਦੇ ਮੁੱਲ ਵਧਣ  ਕਾਰਨ ਭਾਰਤੀ ਖੰਡ ਦੇ ਨਿਰਯਾਤ ਵਿੱਚ ਤੇਜੀ ਨਾਲ  ਵਾਧਾ ਹੋ ਸਕਦੀ ਹੈ ।

ਪ੍ਰਸਿੱਧ ਖਬਰਾਂ

To Top