ਦੇਸ਼

ਗੁਜਰਾਤ : ਟਰੱਕ-ਆਟੋ ਟੱਕਰ ‘ਚ 12 ਮੌਤਾਂ

ਅਹਿਮਦਾਬਾਦ। ਗੁਜਰਾਤ  ‘ਚ ਅਮਰੇਲੀ ਜ਼ਿਲ੍ਹੇ ਦੇ ਲਾਠੀ ਖੇਤਰ ‘ਚ ਕੱਲ੍ਹ ਇੱਕ ਟਰੱਕ ਅਤੇ ਆਟੋ ਰਿਕਸ਼ਾ ਦੀ ਟਰੱਕ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀ ਐੱ ਆਰ ਬਾਰੋਟ ਨੇ ਅੱਜ ਇੱਥੇ ਦੱਸਿਆ ਕਿ ਅਮਰੇਲੀ-ਭਾਵਨਗਰ ਰਾਜਮਾਰਗ ‘ਤੇ ਲਾਠੀ ਤਹਿਸੀਲ ਦੇ ਚਾਵੰਡ ਪਿੰਡ ਨੇੜੇ ਇੱਕ ਟਰੱਕ ਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ। ਇਸ  ਹਾਦੇ ‘ਚ ਅਮਰੇਲੀ ਤੋਂ ਮਜ਼ਦੂਰੀ ਕਰਨ ਜਾ ਰਹੇ ਆਟੋ ਰਿਕਸ਼ਾ ਸਵਾਲ 12 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪ੍ਰਸਿੱਧ ਖਬਰਾਂ

To Top