Uncategorized

ਗੁਜਰਾਤ ਦੰਗਿਆਂ ਨਾਲ ਜੁੜੇ ਗੁਲਬਰਗ ਮਾਮਲੇ ‘ਚ 24 ਦੋਸ਼ੀ ਕਰਾਰ

ਅਹਿਮਦਾਬਾਦ। ਗੁਜਰਾਤ ‘ਚ ਅਹਿਮਦਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਨਾਲ ਜੁੜੇ ਗੁਲਬਰਗ ਸੋਸਾਇਟੀ ਕੇਸ, ਜਿਸ ‘ਚ ਭੀੜ ਨੇ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫਰੀ ਸਮੇਤ 69 ਵਿਅਕਤੀਆਂ ਨੂੰ ਮਾਰ ਦਿੱਤਾ ਸੀ, ‘ਓ ਆਪਣਾ ਅੱਜ ਫ਼ੈਸਲਾ ਸੁਣਾਉਂਦਿਆਂ ਹੋਇਆਂ 24 ਨੂੰ ਦੋਸ਼ੀ ਕਰਾਰ ਦਿੱਤਾ ਅਤੇ 36 ਹੋਰ ਨੂੰ ਦੋਸ਼ ਮੁਕਤ ਕਰ ਦਿੱਤਾ।
ਸੁਪਰੀਮ ਕੋਰਟ ਦੇ ਆਦੇਸ਼ ‘ਤੇ ਬਣੀ ਵਿਸ਼ੇਸ ਜਾਂਚ ਟੀਮ ਦੀ ਵਿਸ਼ੇਸ਼ ਅਦਾਲਤ ਨੇ ਜੱਜ ਪੀ ਬੀ ਦੇਸਾਂਈ ਨੇ 24 ਦੋਸ਼ੀਆਂ ‘ਚੋਂ 11 ਨੂੰ ਕਤਲ ਤੇ ਹੋਰ ਦੋਸ਼ਾਂ ਅਤੇ 13 ਨੂੰ ਦੰਗਾ ਕਰਨ ਦਾ ਦੋਸ਼ੀ ਠਹਿਰਾਇਆ।
ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਬਾਰੇ ਫ਼ੈਸਲਾ 6 ਜੂਨ ਨੂੰ  ਸੁਣਾਇਆ ਜਾਵੇਗਾ।

ਪ੍ਰਸਿੱਧ ਖਬਰਾਂ

To Top