ਦੇਸ਼

ਗੁਲਬਰਗ ਸੋਸਾਇਟੀ ਦੇ ਪੀੜਤਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ : ਕਾਂਗਰਸ

ਨਵੀਂ ਦਿੱਲੀ। ਕਾਂਗਰਸ ਨੇ ਗੁਜਰਾਤ ਦੰਗਿਆਂ ਨਾਲ ਜੁੜੇ ਗੁਲਬਰਗ ਸੋਸਾਇਟੀ ਮਾਮਲੇ ‘ਚ ਅੱਜ ਆਏ ਫ਼ੈਸਲੇ ਨੂੰ ਅਧੂਰਾ ਨਿਆਂ ਕਰਾਰ ਦਿੰਦਿਆਂ ਕਿਹਾ ਕਿ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ 14 ਵਰ੍ਹਿਆਂ ਬਾਅਦ ਵੀ ਪੂਰਾ ਨਿਆਂ ਨਹੀਂ ਮਿਲਿਆ। ਕਾਂਗਰਸ ਬੁਲਾਰਾ ਸ਼ੋਭਾ ਓਝਾ ਨ ੇਕਿਹਾ ਕਿ 2002 ‘ਚ ਗੁਜਰਾਤ ਦੀ ਗੁਲਬਰਗ ਸੋਸਾਇਟੀ ‘ਚ ਭੀੜ ਨੇ ਕਾਂਗਰਸ ਦੇ ਸਾਬਕਾ ਸਾਂਸਦ ਅਹਿਸਾਨ ਜਾਫ਼ਰੀ ਸਮੇਤ 69 ਵਿਅਕਤੀਆਂ ਦਾ ਕਤਲ ਕਰ ਦਿੱਤਾ ਸੀ।
ਇਸ ਮਾਮਲੇ ‘ਚ ਨਿਆਂ ਪ੍ਰਾਪਤੀ ਲਈ ਪੀੜਤ 14 ਵਰ੍ਹਿਆਂ ਤੋਂ ਸੰਘਰਸ਼ ਕਰ ਰਹੇ ਹਨ।

ਪ੍ਰਸਿੱਧ ਖਬਰਾਂ

To Top