ਬਿਜਨਸ

ਚਾਲੂ ਖਾਤਾ 1.8 ਫੀਸਦੀ ਘਟਿਆ, ਜੀਡੀਪੀ ਦਾ 1.1 ਫੀਸਦੀ

ਮੁੰਬਈ। ਦੇਸ਼ ਦੇ ਚਾਲੂ ਖਾਤੇ ਦਾ ਘਾਟਾ (ਕੈਡ) ਵਿੱਤੀ ਵਰ੍ਹੇ 2015-16 ‘ਚ 1.8 ਫੀਸਦੀ ਘਟ ਕੇ 22.1 ਅਰਬ ਡਾਲਰ ਰਹਿ ਗਿਆ ਜੋ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 1.1 ਫੀਸਦੀ ਹੈ। ਵਿੱਤੀ ਵਰ੍ਹੇ 2014-2015 ‘ਚ ਇਹ 26.8 ਅਰਬ ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਦੁਅਰਾ ਅੱਜ ਜਾਰੀ ਅੰਕੜਿਆਂ ਮੁਤਾਬਕ 31 ਮਾਰਚ ਨੂੰ ਸਮਾਪਤ ਵਿੱਤੀ ਵਰ੍ਹ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇ ਕਾਰਨ ਵਸਤੂ ਵਪਾਰ ਘਾਟਾ 10.21 ਫੀਸਦੀ ਘਟ ਕੇ 130.1 ਅਰਬ ਡਾਲਰ ਰਹਿ ਗਿਆ।

ਪ੍ਰਸਿੱਧ ਖਬਰਾਂ

To Top