Breaking News

ਜੇਈਈ-ਐਡਵਾਂਸ  ਨਤੀਜੇ ਦਾ ਐਲਾਨ : ਜੈਪੁਰ ਦੇ ਅਮਨ ਬਣੇ ਟਾਪਰ

ਨਵੀਂ ਦਿੱਲੀ। 22 ਮਈ ਨੂੰ ਹੋਈ ਜੇਈਈ-ਐਡਵਾਂਸ ਦਾ ਨਤੀਜਾ ਅੱਜ ਆ ਗਿਆਹੈ। ਜੈਪੁਰਦੇ ਅਮਨ ਬਾਂਸਲ ਨੇ ਆਈਆਈਟੀ-ਜੇਈਈ ਦੀ ਅਡਵਾਂਸ ਪ੍ਰੀਖਿਆ ‘ਚ ਟਾਪ ਕੀਤਾ ਹੈ ਤੇ ਕਾਰਤਿਕ ਪਾਟੇਕਰ ਦਿੱਲੀ ਜੋਨ ਦੇ ਟਾਪਰ ਹੈ। ਉਨ੍ਹਾਂ ਦਾ ਆਲ ਇੰਡੀਆ ਰੈਂਕਿੰਗ 6 ਹੈ। ਜੇਈਈ-ਮੇਂਸ ਕਲੀਅਰ ਕਰਨ ਵਾਲੇ ਲਗਭਗ 2,00,000 ਵਿਦਿਆਰਥੀਆਂ ਨੇ ਜੇਈਈ-ਅਡਵਾਂਸਡ ਦਿੱਤਾ ਸੀ।
ਆਪਣਾ ਨਤੀਜਾ ਵੇਖਣ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ http://www.jeeadv.ac.in/

ਪ੍ਰਸਿੱਧ ਖਬਰਾਂ

To Top