Uncategorized

ਟਰੰਪ ਨੇ ਆਪਣੇ ਵਿਰੋਧੀਆਂ ਨੂੰ ਠੱਗ ਦੱਸਿਆ

ਵਾਸਿੰਗਟਨ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨ ੇਕੱਲ੍ਹ ਕੈਲੀਫੋਰਨੀਆ ‘ਚ ਆਪਣੀ ਸਿਆਸੀ ਰੈਲੀ ‘ਚ ਆਪਣੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਠੱਗ ਕਰਾਰ ਦਿੱਤਾ ਹੈ। ਕੈਲੀਫੋਰਨੀਆ ‘ਚ ਪ੍ਰਾਈਮਰੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਆਯੋਜਿਤ ਸਿਆਸੀ ਰੈਲੀ ‘ਚ ਟਰੰਪ ਵਿਰੋਧੀ ਕਾਫ਼ੀ ਮੁਖ਼ਰ ਹੋ ਗਏ ਸਨ ਤੇ ਉਨ੍ਹਾਂ ਨੇ ਉਨ੍ਹਾਂ ਵਿਰੁੱਧ ਨਾਅਰੇ ਲਾਏ ਸਨ। ਸੈਂਕੜੇ ਪ੍ਰਦਰਸਨਕਾਰੀਆਂ ਨੇ ਮੈਕਸੀਕੋ ਦਾ ਝੰਡਾ ਦਿਖਾਇਆ ਸੀ ਤੇ ਟਰੰਪ ਵਿਰੋਧੀ ਨਾਅਰੇ ਲਾਏ ਸਨ। ਟਰੰਪ ਸਮਰਥਕਾਂ ਨਾਲ ਉਨ੍ਹਾਂ ਦੀ ਝੜਪ ਵੀ ਹੋ ਗਈ ਸੀ। ਪ੍ਰਦਰਸ਼ਨ ਦੌਰਾਨ ਅਮਰੀਕਾ ਦਾ ਸਿਰਫ਼ ਇੱਕ ਝੰਡਾ ਦਿਖਾਈ ਦਿੱਤੀ।

ਪ੍ਰਸਿੱਧ ਖਬਰਾਂ

To Top