ਕੁੱਲ ਜਹਾਨ

ਟਰੰਪ ਨੇ ਪੱਤਰਕਾਰ ਨੂੰ ਕਿਹਾ ਬੇਈਮਾਨ

ਨਿਊਯਾਰਕ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ‘ਚ ਸ਼ਾਮਲ ਰਿਪਬਲਿਕਨ ਪਾਰਟੀ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਪ੍ਰੈੱਸ ਕਾਨਫਰੰਸ ਦੌਰਨ ਇੱਕ ਪੱਤਰਕਾਰ ਨੂੰ ਬੇਈਮਾਨ ਕਹਿ ਦਿੱਤਾ।
ਸ੍ਰੀ ਟਰੰਪ ਨੇ ਸੀਨੀਅਰ ਨਾਗਰਿਕਾਂ ਦੇ ਚੈਰਿਟੀ ‘ਤ ੇਹੋਏ ਸਵਾਲ ਤੋਂ ਬਾਅਦ ਏਬੀਸੀ ਨੈੱਟਵਰਸ ਦੇ ਪੱਤਰਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਬੇਈਮਾਨ ਹੋ ਕਿਉਂਕਿ ਤੁਸੀ ਤੱਥਾਂ ਨੂੰ ਜਾਣਦੇ ਹੋ ਤੇ ਤੁਹਾਨੂੰ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਪਤਾ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਮੈਂ ਜਿੰਨੇ ਲੋਕਾਂ ਨੂੰ ਮਿਲਿਆ ਹਾਂ ਤੁਸੀਂ ਸਭ ਤੋਂ ਬੇਈਮਾਨ ਲੋਕਾਂ ‘ਚੋਂ ਹੋ।

ਪ੍ਰਸਿੱਧ ਖਬਰਾਂ

To Top