ਦੇਸ਼

ਢਿੱਲੋਂ ਨੇ ਸੰਭਾਲਿਆ ਪੱਛਮੀ ਹਵਾਈ ਫੌਜ ਦਾ ਕਾਰਜਭਾਰ

ਨਵੀਂ ਦਿੱਲੀ। ਏਅਰ ਮਾਰਸ਼ਲ ਐੱਨ ਜੇ ਐੱਸ ਢਿੱਲੋਂ ਨੇ ਪੱਛਮੀ ਹਵਾਈ ਫੌਜ ਕਮਾਨ ਦੇ ਸੀਨੀਅਰ ਏਅਰ ਸਟਾਫ਼ ਆਫਿਸਰ ਵਜੋਂ ਕਾਰਜ ਭਾਰ ਸੰਭਾਲ ਲਿਆ ਹੈ।
ਉਨ੍ਹਾਂ ਦੀ ਨਿਯੁਕਤੀ ਏਅਰ ਮਾਰਸ਼ਲ ਬੀ ਸੁਰੇਸ਼ ਦੀ ਜਗ੍ਹਾ ‘ਤੇ ਕੀਤੀ ਗਈ ਹੈ, ਜਿਨ੍ਹਾਂ ਨੇ ਇੱਥੇ ਹਵਾਈ ਫੌਜ ਮੁੱਖ ਦਫ਼ਤਰ ‘ਚ ਏਅਰ ਆਫਿਸਰ ਇਨ ਚਾਰਜ ਵਰਕਿੰਗ ਦਾ ਕਾਰਜ ਭਾਰ ਸੰਭਾਲਿਆ ਹੈ।

ਪ੍ਰਸਿੱਧ ਖਬਰਾਂ

To Top