ਦਿਨ ਚੜਦਿਆਂ ਡੁੱਬਿਆ ਮੁੱਖ ਮੰਤਰੀ ਦਾ ਸ਼ਹਿਰ

0
Rain, Patiala, Royal City

ਮੀਂਹ ਦੇ ਪਾਣੀ ‘ਚ ਡਿੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਪਟਿਆਲਾ (ਖੁਸ਼ਵੀਰ ਤੂਰ)। ਅੱਜ ਸਵੇਰੇ ਦਿਨ ਚੜਦਿਆਂ ਹੀ ਆਏ ਤੇਜ਼ ਮੀਂਹ ਨਾਲ ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ ਦੇ ਬਜਾਰ ਤੇ ਗਲੀਆਂ ਪਾਣੀ ਨਾਲ ਭਰ ਗਈਆਂ। ਮੀਂਹ ਦੌਰਾਨ ਬਹੁਤ ਸਾਰੇ ਵਾਹਨ ਪਾਣੀ ਵਿੱਚ ਡੁੱਬੇ ਨਜ਼ਰ ਆਏ। ਮੀਂਹ ਐਨਾ ਤੇਜ਼ ਸੀ ਕਿ ਦੇਖਦੇ ਹੀ ਦੇਖਦੇ ਗਲੀਆਂ ਪਾਣੀ ਨਾਲ ਭਰ ਗਈਆਂ।

Rain, Patiala, Royal City

ਮੀਂਹ ਦੌਰਾਨ ਪਾਣੀ ਵਿੱਚ ਡਿੱਗਣ ਕਾਰਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਮੀਹ ਦੇ ਪਾਣੀ ਦਾ ਵਹਾਅ ਐਨਾ ਤੇਜ਼ ਸੀ ਕਿ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖ਼ਲ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਮੀਂਹ ਪੈ ਰਿਹਾ ਸੀ ਅੱਗੇ ਦੇ ਅਪਡੇਟ ਦੀ ਉਡੀਕ ਕਰੋ।

Rain, Patiala, Royal City

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।