ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ

ਏਜੰਸੀ ਨਵੀਂ ਦਿੱਲੀ, 
ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਉਪ ਰਾਜਪਾਲ ਅਨਿਲ ਬੈਜਲ ਦੇ ਭਾਸ਼ਣ ਨਾਲ ਸੋਮਵਾਰ ਤੋਂ ਸ਼ੁਰੂ ਹੋਵੇਗਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ‘ਚ ਦਿੱਲੀ ਮੰਤਰੀ ਮੰਡਲ ਦੀ ਮੀਟਿੰਗ ‘ਚ ਸੈਸ਼ਨ ਕਰਾਉਣ ਦਾ ਫੈਸਲਾ ਕੀਤਾ ਗਿਆ ਬਜਟ ਸੈਸ਼ਨ ਦੀ ਸਮਾਪਤੀ 10 ਮਾਰਚ ਨੂੰ ਹੋਵੋਗੀ ਇਸ ‘ਚ ਸਰਕਾਰ ਵੱਲੋਂ ਸੱਤ ਮਾਰਚ ਨੂੰ ਸਾਲਾਨਾ ਬਜਟ  ਪੇਸ਼ ਕੀਤੇ ਜਾਣ ਦੀ ਸੰਭਾਵਨਾ, ਹੈ ਆਮ ਆਦਮੀ ਪਾਰਟੀ ਸਰਕਾਰ ਨੇ ਬਜਟ ਸੈਸ਼ਨ ਦੇ ਕਰਾਉਣ ਦਾ  ਐਲਾਨ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕੀਤੀ ਹੈ ਨਿਗਮ ਚੋਣਾਂ ਅਪਰੈਲ ‘ਚ ਹੋਣੀਆਂ ਹਨ