ਦਿੱਲੀ ਸਰਕਾਰ ਨੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਬਰਖਾਸਤ

ਏਜੰਸੀ ਨਵੀਂ ਦਿੱਲੀ,
ਦਿੱਲੀ ਸਰਕਾਰ ਨੇ ਸਿੱਖਿਆ ਵਿਭਾਗ ਦੇ ਇੱਕ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਮਿਰਾਮਬਿਕਾ ਪ੍ਰੀ ਪ੍ਰੋਗਰਾਮ ਸਕੂਲ ਦੇ ਮਾਮਲੇ ‘ਚ ਦਿੱਲੀ ਹਾਈਕੋਰਟ ‘ਚ ਕਥਿਤ ਤੌਰ ‘ਤੇ ਗਲਤ ਤੱਥਾਂ ਵਾਲਾ ਹਫ਼ਲਨਾਮਾ ਦਾਖਲ ਕਰਨ ਕਾਰਨ ਬਰਖਾਸਤ ਕਰਨ ਦਾ ਆਦੇਸ਼ ਦਿੱਤਾ ਹੈ