ਦੇਸ਼

ਨਵੀਂ ਮਹਿਲਾ ਨੀਤੀ ‘ਚ ਹਿੰਸਾ ਨਾਲ ਨਜਿੱਠਣ ‘ਤੇ ਜ਼ੋਰ

ਨਵੀਂ ਦਿੱਲੀ। ਸਰਸਕਾਰ ਨੇ ਨਵੀਂ ਰਾਸ਼ਟਰੀ ਮਹਿਲਾ ਨੀਤੀ ‘ਚ ਮਹਿਲਾਵਾਂ ਲਈ ਖਿਲਾਫ਼ ਹਿੰਸਾ ਨਾਲ ਨਜਿੱਠਣ ਦੇ ਲਈ ਖ਼ੁਰਾਕੀ  ਸੁਰੱਖਿਆ ਪੋਸ਼ਣ, ਸਿੱਖਿਆ, ਆਰਥਿਕ ਸ਼ਕਤੀਕਰਨ ਤੇ ਪ੍ਰਸ਼ਾਸਨ ‘ਚ ਉਨ੍ਹਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਹੈ। ਪ੍ਰਸਾਸ਼ਨ ਤੇ ਫ਼ੈਸਲਾ ਪ੍ਰਕਿਰਿਆ ‘ਚ ਮਹਿਲਾਵਾਂ ਦੀ ਭੂਮਿਕਾ ਵਧਾਉਣ ‘ਤੇ ਜ਼ੋਰ ਦਿੰਦਿਆਂ ਕੌਮੀ ਮਹਿਲਾ ਨੀਤੀ 2016 ਦੀ ਰੂਪਰੇਖਾ ‘ਚ ਕਿਹਾ ਗਿਆ ਹੈ ਕਿ ਰਾਜਨੀਤੀ, ਪ੍ਰਸ਼ਾਸਨ, ਲੋਕ ਸੇਵਾ ਤੇ ਕਾਰਪੋਰੇਟ ‘ਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਲਈ ਵਿਸ਼ੇਸ਼ ਉਪਾਅ ਕੀਤੇ ਜਾਣਗੇ।

ਪ੍ਰਸਿੱਧ ਖਬਰਾਂ

To Top