ਦੇਸ਼

ਨਾਮੀਬੀਆ ਪੁੱਜੇ ਰਾਸ਼ਟਰਪਤੀ ਪ੍ਰਣਬ ਮੁਖਰਜ਼ੀ

ਵਿੰਡਹੋਏਕ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਤਿੰਨ ਅਫ਼ਰੀਕੀ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖ਼ਰੀ ਗੇੜ ‘ਚ ਅੱਜ ਨਾਮੀਬੀਆ ਦੇ ਰਾਸ਼ਟਰਪਤੀ ਹੇਗ ਗੇਨਗੋਗ ਨਾਲ ਮੁਲਾਕਾਤ ਕਰਨ ਗੇ ਤਸਸੰਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ।
ਇਸ ਯਾਤਰਾ ਦੌਰਾਨ ਉਹ ਇੱਕ ਵਪਾਰਕ ਅਦਾਰੇ ਤੇ ਯੂਨੀਵਰਸਿਟੀ ‘ਚ ਭਾਸ਼ਣ ਦੇਣਗੇ।

ਪ੍ਰਸਿੱਧ ਖਬਰਾਂ

To Top