ਦਿੱਲੀ

ਨੀਟ ਨਾਲ ਸਬੰਧਿਤ ਬਿੱਲ ਨੂੰ ਸੰਸਦ ਦੀ ਮਨਜ਼ੂਰੀ

ਨਵੀਂ ਦਿੱਲੀ। ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ ‘ਚ 2017-18 ਤੋਂ ਦਾਖ਼ਲੇ ਲਈ ਕੌਮੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ (ਨੀਟ) ਲਾਗੂ ਕਰਨ ਨਾਲ ਸਬੰਧਿਤ ਬਿੱਲ ਨੂੰ ਰਾਜ ਸਭਾ ਨੇ ਅੱਜ ਮੇਜਾਂ ਦੀ ਥਪਥਪਾਹਟ ਨਾਲ ਪਾਸ ਕਰ ਦਿੱਤਾ ਜਿਸ ਨਾਲ ਹੀ ਇਸ ‘ਤੇ ਸੰਸਦ ਦੀ ਮੋਹਰ ਲੱਗ ਗਈ।
ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ।
ਐੱਨਡੀਐੱਮਕੇ ਤੇ  ਡੀਐੱਮਕੇ ਨੇ ਬਿੱਲ ਦਾ ਵਿਰੋਧ ਕਰਦਿਆਂ ਸਦਨ ਤੋਂ ਬਾਈਕਾਟ ਕੀਤਾ।

ਪ੍ਰਸਿੱਧ ਖਬਰਾਂ

To Top