ਕੁੱਲ ਜਹਾਨ

ਪਯੂਰਤੋ ਰੀਕੋ ਦੀ ਪ੍ਰਾਈਮਰੀ ਚੋਣ ‘ਚ ਹਿਲੇਰੀ ਜਿੱਤੀ

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਾਰ ਦੀ ਦੌੜ ‘ਚ ਡੈਮੋਕ੍ਰੇਟਿਕ ਪਾਰਟੀ ਦੀ ਦਾਅਵੇਦਾਰ ਹਿਲੇਰੀ ਕਲਿੰਟਨ ਨੇ ਪਯੂਰਤੋ ਰੀਕੋ ਹਲਕੇ ਦੀ ਚੋਣ ਜਿੱਤ ਲਈ ਹੈ। ਇਸ ਜਿੱਤ ਦੇ ਨਾਲ ਹੀ ਆਪਣੀ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਹਾਸਲ ਕਰਨ ਵੱਲ ਹੋਰ ਵੀ ਨੇੜੇ ਉਹ ਪੁੱਜ ਗਈ ਹੈ।

ਪ੍ਰਸਿੱਧ ਖਬਰਾਂ

To Top