ਕੁੱਲ ਜਹਾਨ

ਪਾਕਿਸਤਾਨ ‘ਚ ਜ਼ਬਰਦਸਤ ਤੂਫ਼ਾਨ, ਮੀਂਹ ਨਾਲ 15 ਮੌਤਾਂ

ਇਸਲਾਮਾਬਾਦ। ਪਾਕਿਸਤਾਨ ਦੇ ਪੇਸ਼ਾਵਰ, ਰਾਵਲਪਿੰਡੀ, ਇਸਲਾਮਾਬਾਦ ਅਤੇ ਖੈਬਰ ਪਖਤੂਨਵਾ ਦੇ ਕੁਝ ਹਿੱਸਿਆਂ ‘ਚ ਕੱਲ੍ਹ ਰਾਤ ਆਏ ਜ਼ਬਰਦਸਤ ਤੂਫ਼ਾਨ ਅਤੇ ਮੀਂਹ ਨਾਲ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 125 ਤੋਂ ਵੱਧ ਜ਼ਖ਼ਮੀ ਹੋ ਗਏ।
ਤੂਫ਼ਾਨ ਦੇ ਚਲਦੇ ਅਨੇਕਾਂ ਦਰੱਖ਼ਤ ਤੇ ਬਿਜਲੀ ਦੇ ਖੰਭੇ ਡਿੱਗ ਪਏ ਤੇ ਕਈ ਮਕਾਨ ਨੁਕਸਾਨੇ ਗਏ ਤੇ ਬਿਜਲੀ ਦੀ ਸਪਲਾਈ ਠੱਪ ਹੋਗਈ। ਤੂਫ਼ਾਨ ਦਾ ਸਭ ਤੋਂ ਵੱਘ ਅਸਰ ਪੇਸ਼ਵਾਸ ਤੇ ਇਸਲਾਮਾਬਾਦ ਸ਼ਹਿਰ ‘ਤੇ ਪਿਆ, ਜਿੱਥੋ 9 ਿਵਅਕਤੀਆਂ ਦੀ ਮੌਤ ਹੋ ਗਈ। ਵਾਰਤਾ

 

ਪ੍ਰਸਿੱਧ ਖਬਰਾਂ

To Top