Uncategorized

ਪਾਕਿਸਤਾਨ ਦਾ ਦਾਅਵਾ ਭਾਰਤ ਤੋਂ ਮਜ਼ਬੂਤ : ਸਰਤਾਜ ਅਜੀਜ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਕਿਹਾ ਕਿ ਜੇਕਰ 48 ਦੇਸ਼ਾਂ ਦਾ ਪਰਮਾਣੂ ਸਪਲਾਇਰ ਗਰੁੱਪ ਪਰਮਾਣੂ ਅਪ੍ਰਸਾਰ ਸੰਧੀ ‘ਚ ਹੁਣ ਤੱਕ ਸ਼ਾਮਲ ਨਾ ਹੋਣ ਵਾਲ ੇਦੇਸ਼ਾਂ ਨੂੰ ਆਪਣੇ ਗਰੁੱਪ ਦਾ ਮੈਂਬਰ ਬਣਾਉਣ ਦਾ ਸਮਾਨ ਆਧਾਰ ਤਿਆਰ ਕਰਦਾ ਹੈ ਤਾਂ ਇਸ ਨਜ਼ਰੀਏ ਤੋਂ ਇਸ ਦਾ ਮੈਂਬਰ ਬਣਨ ਦਾ ਪਾਕਿਸਤਾਨ ਦਾ ਦਾਅਵਾ ਭਾਰਤ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ।
ਸ੍ਰੀ ਅਜੀਜ ਨੇ ਕੱਲ੍ਹ ਡਾੱਅਨ ਨਿਊਜ਼ ਨੂੰ ਕਿਹਾ ਕਿ ਪਰਮਾਣੂ ਸਪਲਾਇਰ ਗਰੁੱਪ ‘ਚ ਸ਼ਾਮਲ ਹੋਣ ਦੇ ਪਾਕਿਸਤਾਨ ਦੇ ਆਧਾਰ ਯੁਕਤ ਰੁਖ  ਕਈ ਦੇਸਾਂ ਦੀ ਹਮਾਇਤ ਮਿਲੀ ਹੈ।

ਪ੍ਰਸਿੱਧ ਖਬਰਾਂ

To Top