ਕੁੱਲ ਜਹਾਨ

ਪਾਕਿ ‘ਚ ਗੂਗਲ, ਫੇਸਬੁੱਕ ਤੇ ਯੂਟਿਊਬ ਨੂੰ ਟੈਕਸ ਨੋਟਿਸ

ਲਾਹੌਰ। ਪਾਕਿਸਤਾਨੀ ਸਰਕਾਰ ਨੇ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਫੇਸਬੁੱਕ, ਸਰਚ ਇੰਜਣ ਗੂਗਲ ਤੇ ਵੀਡੀਓ ਵੈੱਬਸਾਈਟ ਯੂਟਿਊਬ ਤੇ ਡੇਲੀਮੋਸ਼ਨ ਨੂੰ ਟੈਕਸ ਦਾ ਨੋਟਿਸ ਜਾਰੀ ਕੀਤਾ ਹੈ। ਪਾਕਿ ਸਰਕਾਰ ਨੇ ਇਨ੍ਹਾਂ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟਾਂ ਨੂੰ ਕਿਹਾ ਹੈ ਕਿ ਉਹ 17 ਜੂਨ ਤੱਕ ਖੁਦ ਨੂੰ ਰਜਿਸਟਰਡ ਕਰਵਾਉਣ ਅਤੇ ਪੰਜਾਬ ‘ਚ ਵਿਸ਼ੇਸ਼ ਪ੍ਰਦਰਸ਼ਨਾਂ ਦੇ ਭੁਗਤਾਨ ਕਰਨ। ਪਾਕਿ ਦੀ ਪੰਜਾਬ ਸਰਕਾਰ ਦੀ ਮਾਲੀਆ ਅਥਾਰਟੀ ਨੇ ਗੂਗਲ ਤੇ ਫੇਸਬੁੱਕ ਤੋਂ ਇਲਾਵਾ ਯੂਟਿਊਬ, ਡੇਲੀਮੋਸ਼ਨ, ਤੇ ਇੱਕ ਸਥਾਨਕ ਵੈੱਬਸਾਈਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

ਪ੍ਰਸਿੱਧ ਖਬਰਾਂ

To Top