ਦੇਸ਼

ਪ੍ਰਧਾਨ ਮੰਤਰੀ ਦੀ ਮੱਦਦ ਨਾਲ ਦਿਲ ਰੋਗ ਬੱਚੀ ਦੀ ਹੋਈ ਸਰਜਰੀ

ਪੂਣੇ। ਮਹਾਰਾਸ਼ਟਰ ਦੇ ਪੂਣੇ ‘ਚ ਦਿਲ ਰੋਗ ਤੋਂ ਪੀੜਤ ਇੱਕ ਗਰੀਬ ਪਰਿਵਾਰ ਦੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੱਦਦ ਦੀ ਗੁਹਾਰ ਲਾਈ ਸੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਪਹਿਲ ‘ਤੇ ਉਸ ਦੇ ਦਿਲ ਦਾ ਆਪ੍ਰੇਸ਼ਨ ਸਫ਼ਲ ਰਿਹਾ। ਛੇ ਸਾਲਾ ਵੈਸ਼ਾਲੀ ਜਾਘਵ ਨ ੇਆਪਣੀ ਬਿਮਾਰੀ ਸਬੰਧੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ। ਚਿੱਠੀ ‘ਚ ਉਸ ਨੇ ਕਿਹਾ ਸੀ ਕਿ ਉਹ ਦਿਲ ਰੋਗੀ ਹੈ ਤੇ ਡਾਕਟਰਾਂ ਨੇ ਦਿਲ ‘ਚ ਛੇਦ ਬਾਰੇ ਦੱਸਿਆ ਹੈ।

ਪ੍ਰਸਿੱਧ ਖਬਰਾਂ

To Top