Uncategorized

ਪੱਤਰਕਾਰ ਕਤਲ ਕਾਂਡ ਦੇ ਮੁੱਖ ਦੋਸ਼ੀ ਵੱਲੋਂ ਆਮਤਸਮਰਪਣ

ਸੀਵਾਨ। ਪੱਤਰਕਾਰ ਰਾਜਦੇਵ ਰੰਜਨ ਕਤਲ ਕਾਂਡ ਮਾਮਲੇ ਦੇ ਮੁੱਖ ਦੋਸ਼ੀ ਤੇ ਅਪਰਾਧੀ ਅਜਹਰੂਦੀਨ ਬੇਗ ਉਰਫ਼ ਲੱਡਨ ਮੀਆਂ ਨੇ ਅੱਜ ਬਿਹਾਰ ‘ਚ ਸੀਵਾਨ ਦੀ ਇੱਕ ਅਦਾਲਤ ‘ਚ ਆਤਮਸਮਰਪਣ ਕਰ ਦਿੱਤਾ।
ਸੀਵਾਨ ਜ਼ਿਲ੍ਹਾ ਸਥਿੱਤ ਇੱਕ ਪੱਤਰਕਾਰ ਰਾਜਦੇਵ ਰੰਜਨ ਕਤਲ ਕਾਂਡ ਦਾ ਦੋਸ਼ੀ ਲੱਡਨ ਮੀਆਂ ਨੇ ਮੈਜਿਸਟ੍ਰੇਟ ਅਰਵਿੰਦ ਕੁਮਾਰੀ ਦੀ ਅਦਾਲਤ ‘ਚ ਆਤਮਸਮਰਪਣ ਕਰ ਦਿੱਤਾ। ਅਦਾਲਤ ਨੇ ਲੱਡਨ ਨੂੰ  ਨਿਆਂਇਕ ਹਿਰਾਸਤ ‘ਚ ਲੈਂਦਿਆਂ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ।

ਪ੍ਰਸਿੱਧ ਖਬਰਾਂ

To Top