.ਬਸ ਗਿਣੀ ਚੱਲੋ ਸੁਪਰ ਸਟਾਰ ਡਾ. ਐੱਮਐੱਸਜੀ ਦੇ ਫਿਲਮੀ ਹੁਨਰ

ਡਾਇਰੈਕਟਰ
ਐਕਟਰ
ਡਾਇਰੈਕਟਰ ਆਫ ਫੋਟੋਗ੍ਰਾਫੀ
ਐਕਸ਼ਨ ਡਾਇਰੈਕਟਰ
ਐਡੀਟਰ
ਵੀਐਫਐਕਸ ਸੁਪਰਵਾਈਜ਼ਰ
ਕੋਰੀਓਗ੍ਰਾਫਰ
ਸਕ੍ਰੀਪਟ ਰਾਈਟਰ
ਸਕਰੀਨ ਪਲੇਅ ਰਾਈਟਰ
ਡਾਇਲਾੱਗ ਰਾਈਟਰ
ਆਰਟ ਡਾਇਰੈਕਟਰ
ਮਿਊਜ਼ਿਕ ਡਾਇਰੈਕਟਰ
ਸਿੰਗਰ
ਕਾਸਟਿੰਗ ਡਾਇਰੈਕਟਰ
ਮਿਊਜ਼ਿਕ ਏਰੇਂਜਰ/ਪ੍ਰੋਗਰਾਮਰ
ਸਾਊਂਡ ਡਿਜ਼ਾਇਨਰ
ਬੈਕਿੰਗ ਵੋਕਾਲਿਸਟ
ਵਾਇਸ ਓਵਰ ਆਰਟਿਸਟ
ਬੈਕਗਰਾਊਂਡ ਸਕੋਰਰ
ਡਾਂਸ ਪ੍ਰੋਫਾਰਮਰ
ਲੀਰਿਕਸਟ
ਪ੍ਰੋਡਕਸ਼ਨ ਹੈੱਡ
ਪੋਸਟ ਪ੍ਰੋਡਕਸ਼ਨ ਸੁਪਰਵਾਈਜ਼ਰ
ਐਕਸ਼ਨ ਡਿਜ਼ਾਈਨਰ
ਸਟੰਟ ਪ੍ਰਫੋਰਮਰ
ਪ੍ਰੋਡਕਸ਼ਨ ਡਿਜ਼ਾਈਨਰ
ਪਾਇਰੋ ਟੈਕਨੀਸ਼ੀਅਨ/ ਐਕਸਪਲੋਸਿਵਸ
ਕਾਸਟਿਊਮ ਡਿਜ਼ਾਈਨਰ
ਮੇਕਅੱਪ ਐਂਡ ਹੇਅਰ ਡਿਜ਼ਾਈਨਰ
ਵਿਜੂਅਲ ਪ੍ਰਮੋਸ਼ਨ ਹੈਡ
ਸਪੈਸ਼ਲ ਇਫੈਕਟਸ ਡਿਜ਼ਾਈਨਰ
ਿਡੀਆਈ ਹੈਡ/ ਕਲਰਿਸਟ
ਿਪ੍ਰਮੋਸ਼ਨ ਰਿਸੇਸੀ ਹੈੱਡ
ਿਲਾਈਟਿੰਗ ਡਾਇਰੈਕਟਰ
ਿਏਰੀਅਲ ਡੀਓਪੀ
ਿਕੈਮਰਾਮੈਨ
ਿਪਬਲੀਸਿਟੀ ਡਿਜ਼ਾਈਨਰ
ਿਟਾਈਟਲ ਡਿਜ਼ਾਈਨਰ
ਿਸੈਟ ਕੰਸਟ੍ਰਕਸ਼ਨ ਮੈਨੇਜ਼ਰ
ਿਕ੍ਰਿਊ ਸੇਫਟੀ ਐਡਵਾਈਜ਼ਰ
ਿਪ੍ਰੋਗਰਾਮਰ
ਿਮੇਕਿੰਗ ਐਂਡ ਸਟੀਲ ਫੋਟੋਗ੍ਰਾਫ਼ੀ ਹੈੱਡ
ਿਪੀਆਰਓਪੀ ਮੇਕਰ
‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਰਿਲੀਜ਼ਿਗ ‘ਚ ਹੁਣ ਸਿਰਫ਼ 4 ਦਿਨ ਬਾਕੀ
ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਹੋਈ ਪ੍ਰਾਪਤੀਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਹੋਈ ਪ੍ਰਾਪਤੀ
ਫਸੱਚ ਕਹੂੰ ਨਿਊਜ਼
ਨਵੀਂ ਦਿੱਲੀ, 5 ਫਰਵਰੀ
ਜਿੱਥੇ ਭਾਰਤ ਦੇ ਸਿਨੇ ਪ੍ਰੇਮੀ  ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਨੂੰ ਦੇਖਣ ਲਈ ਬੇਤਾਬ ਹਨ, ਉੱਥੇ ਵਿਦੇਸ਼ੀ ਫੈਨਜ਼ ਦੀਆਂ ਵੀ ਧੜਕਨਾਂ ਵਧ ਗਈਆਂ ਹਨ ਸੱਤ ਸਮੁੰਦਰ ਪਾਰ ਵੀ ਸਿਨੇ ਪ੍ਰੇਮੀ 10 ਫਰਵਰੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਇੱਕ ਸਮੇਂ ਦੇਸ਼-ਵਿਦੇਸ਼ ‘ਚ ਪੰਜ ਭਾਸ਼ਾਵਾਂ ‘ਚ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਫਿਲਮ ਨੂੰ ਲੈ ਕੇ ਜਿੱਥੇ ਦੇਸ਼ ਭਰ ‘ਚ ਬੁੱਕ ਮਾਈ ਸ਼ੋਅ ‘ਤੇ ਬੁਕਿੰਗ ਦਾ ਸਿਲਸਿਲਾ ਵੀ ਜ਼ੋਰਾਂ ‘ਤੇ ਹੈ ਨਿਊਜ਼ੀਲੈਂਡ, ਕੈਨੇਡਾ, ਯੂਏਈ, ਯੂਐਸਏ, ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ‘ਚ ਸਿਨੇ ਪ੍ਰੇੇਮੀ ਵੀ ਫਿਲਮ ਰਿਲੀਜ਼ਿਗ ਦੀ ਉਡੀਕ ‘ਚ ਹਨ