ਕੁੱਲ ਜਹਾਨ

ਬਾਕਸਰ ਮੁਹੰਮਦ ਅਲੀ ਦਾ ਦੇਹਾਂਤ

ਫਿਨਿਕਸ (ਯੂਐੱਸ)। ਮਹਾਨ ਮੁੱਕੇਬਜ਼ ਮੁਹੰਮਦ ਅਲੀ ਦਾ ਅੱਜ 74 ਵਰ੍ਹਿਆਂ ਦੀ ਉਮਰ ‘ਚ  ਦੇਹਾਂਤ ਹੋ ਗਿਆ ਹੈ। ਉਹ ਸਾਹ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਅਮਰੀਕਾ ਦੇ ਫਿਨਿਕਸ ਦੇ ਇੱਕਕ ਹਸਪਤਾਲ ‘ਚ ਦਾਖ਼ਲ ਕਰਵਾਇਆ   ਗਿਆ।
ਜਾਣਕਾਰਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ  ਸੀ ਕਿ  ਅਲੀ ਸਾਹ ਲੈਣ ਦੀ ਸਮੱਸਿਆ ਨਾਲ ਜੂਝ ਰਹੇ ਸਨ ਜੋ ਪਕਿਰਨਸਨ ਦੀ ਉਨ੍ਹਾਂ ਦੀ ਬਿਮਾਰੀ ਦੇ ਕਾਰਨ ਵੱਧ ਜਟਿਲ ਹੋ ਗਈ। ਉਨ੍ਹਾਂ ਨੂੰ 1980 ਦੇ ਦਹਾਕੇ ‘ਚ ਇਸ ਬਿਮਾਰੀ ਦਾ ਪਤਾ ਲੱਗਿਆ ਸੀ।

ਪ੍ਰਸਿੱਧ ਖਬਰਾਂ

To Top