ਦੇਸ਼

ਬਿਨਾਂ ਸਬਸਿਡੀ ਵਾਲਾ ਸਿਲੰਡਰ 21 ਰੁਪਏ ਮਹਿੰਗਾ

ਨਵੀਂ ਦਿੱਲੀ। ਤੇਲ ਤੇ ਗੈਸ ਵੰਡ ਕੰਪਨੀਆਂ ਨੇ ਅੱਜ ਅੱਧੀ ਰਾਤ ਤੋਂ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 21 ਰੁਪਏ ਦਾ ਵਾਧਾ ਕੀਤਾ ਹੈ। ਜਨਤਕ ਖੇਤਰ ਦੀ ਤੇਲ ਤੇ ਗੈਸ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ ਦਿੱਲੀ ‘ਚ ਬਿਨਾਂ ਸਬਸਿਡੀ ਵਾਲਾ 14.2 ਕਿਲੋ ਦਾ ਰਸੋਈ ਗੈਸ ਸਿਲੰਡਰ ਹੁਣ 527.50 ਰੁਪਏ ਦੀ ਥਾਂ 528.50 ਰੁਪਏ ਦਾ ਮਿਲੇਗਾ। ਇੱਕ ਮਹੀਨੇ ਤੋਂ ਰਸੋਈ ਗੈਸ ਦੀਆਂ ਕੀਮਤਾਂ ‘ਚ ਲਗਾਤਾਰ ਦੋ ਵਾਰ ‘ਚ 39 ਰੁਪਏ ਦਾ ਵਾਧਾ ਕੀਤਾ ਗਿਅ ਾਹੈ। ਇਸ ਤੋਂ ਪਹਿਲਾਂ ਇੱਕ ਮਈਨੂੰ ਇਸ ਦੀ ਕੀਮਤ 18 ਰੁਪਏ ਵਧਾਈ ਗਈ ਸੀ।

ਪ੍ਰਸਿੱਧ ਖਬਰਾਂ

To Top