ਦੇਸ਼

ਬਿਹਾਰ ਟਾਪਰ ਘਪਲਾ : ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫ਼ਾ, ਚਾਰ ਗ੍ਰਿਫ਼ਤਾਰ

ਪਟਨਾ। ਬਿਹਰ ‘ਚ ਇੰਟਰ ਟਾਪਰ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਜਾਂਚ ਦਰਮਿਆਨ ਬੋਰਡ ਦੇ ਚੇਅਰਮੈਨ ਲਾਲਕੇਸ਼ਵਰ ਪ੍ਰਸਾਦ ਨੇ ਅੱਜ ਅਸਤੀਫ਼ਾ ਦੇ ਦਿੱਤਾ। ਬੋਰਡ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਲਕੇਸ਼ਵਰ ਪ੍ਰਸਾਦ ਨੂੰ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕਿਉਂ ਨਾ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ ? ਉਸ ਤੋਂ ਬਾਅਦ ਲਾਲਕੇਸ਼ਵਰ ਪ੍ਰਸਾਦ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਉਧਰ ਹਾਜੀਪੁਰ ਪੁੱਜੀ ਐੱਸਆਈਟੀ ਦੀ ਟੀਮ ਨੇ ਜੀਏ ਇੰਟਰ ਕਾਲਜ ਦੀ ਕੇਂਦਰੀ ਅਧਿਕਾਰੀ ਸ਼ੈਲ ਕੁਮਾਰੀ ਨੂੰ ਹਿਰਾਸਤ ‘ਚ ਲੈ ਕੇ  ਪਟਨਾ ਆ ਗÂਂ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top