Breaking News

ਬਿਹਾਰ ਟਾਪਰ ਘਪਲਾ : ਬੱਚਾ ਰਾਏ ਵੱਲੋਂ ਆਤਮਸਮਰਪਣ

ਨਵੀਂ ਦਿੱਲੀ। ਬਿਹਾਰ ‘ਚ ਹੋਏ ਟਾਪਰ ਘਪਲੇ ਮਾਮਲੇ ‘ਚ ਵਿਸ਼ੂਨ ਰਾÂ ਕਾਲਜ ਦੇ ਪ੍ਰਿੰਸੀਪਲ ਬੱਚਾ ਰਾਏ ਨੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਉਹ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ।
ੁਬੱਚਾ ਯਾਦਵ ਦੇ ਆਤਮਸਮਰਪਣ ਤੋਂ ਬਾਅਦ ਹੁਣ ਉਨ੍ਹਾਂ ਤੱਥਾਂ ਤੋਂ ਵੀ ਪਰਦਾ ਉਠ ਜਾਵੇਗਾ ਕਿ ਆਖ਼ਰ ਕਿਵੇਂ ਇਹ ਪੂਰਾ ਖੇਡ ਖੇਡਿਆ ਗਿਆ। ਹਾਲਾਂਕਿ ਹਾਲੇ ਤੱਕ ਉਨ੍ਹਾਂ ਦੀ ਬੇਟੀ ਸ਼ਾਲਿਨੀ ਦਾ ਵੀ ਕੁਝ ਪਤਾ ਨਹੀਂ ਲੱਗ ਸਕਿਆ।

ਪ੍ਰਸਿੱਧ ਖਬਰਾਂ

To Top