ਬਿਜਨਸ

ਬੈਂਕਾਂ ਦੇ ਸ਼ਕਤੀਕਰਨ ਦੀ ਲੋੜ : ਜੇਤਲੀ

ਨਵੀਂ ਦਿੱਲੀ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਬੈਕਾਂ ਨੂੰ ਮਜ਼ਬੂਤ ਬਣਾਉਣ ਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਲੋੜ ਹੈ ਤਾਂਕਿ ਉਹ ਜੋਖ਼ਮ ਚ ਫਸੇ ਕਰਜ਼ੇ ‘ਤੇ ਮਜ਼ਬੂਤ ਸ਼ਰਤਾਂ ‘ਤੇ ਸਮਝੌਤੇ ਕਰਨ ‘ਚ ਸਮਰੱਥ ਹੋਣ। ਸ੍ਰੀ ਜੇਤਲੀ ਨੇ ਇੱਥੇ ਬੈਂਕਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਸਰਕਾਰੀ ਬੈਂਕਾਂ ਦੇ ਖ਼ਰਾਬ ਨਤੀਜੇ ਤੇ ਉਨ੍ਹਾਂ ਦੀ ਵਧਦੀ ਗੈਰ ਨਿਸ਼ਪਾਦਿਤ ਪਰਿਸੰਪਤੀ (ਐੱਨਪੀਏ) ਦੇ ਸੰਦਰਭ ‘ਚ ਸਾਰੇ ਖਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਚੰਗਾ ਪਰਿਚਾਲਨ ਲਾਭ ਹੋ ਰਿਹਾ ਹੈ।

ਪ੍ਰਸਿੱਧ ਖਬਰਾਂ

To Top