ਦੇਸ਼

ਬੱਚਿਆਂ ਨਾਲ ਦਸਵੀਂ ਦੀ ਪ੍ਰੀਖਿਆ ਦੇਣ ਵਾਲੀ ਮਾਂ ਵੀ ਹੋਈ ਪਾਸ

ਅਗਰਤਲਾ। ਤ੍ਰਿਪੁਰਾ ਸਿੱਖਿਆ ਬੋਰਡ ਦੀ ਇਸ ਵਰ੍ਹੇ ਹੋਈ 10ਵੀਂ ਦੀ ਪ੍ਰੀਖਿਆ ‘ਚ ਦੋ ਮਾਂਵਾਂ ਨੇ ਵੀ ਆਪਣੇ ਪ੍ਰੀਖਿਆਰਥੀ ਬੱਚਿਆਂ ਨਾਲ ਪ੍ਰੀਖਿਆ ਪਾਸ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਮਾਰਚ ‘ਚ ਹੋਈ ਟੀਬੀਐੱਸਈ ਦੀ ਪ੍ਰੀਖਿਆ ‘ਚ 35 ਸਾਲਾ ਰੂਬੀ ਘੋਸ਼ ਨੇ ਧਲਾਈ ਜ਼ਿਲ੍ਹੇ ‘ਚ ਕਮਾਲਪੁਰ ਦੇ ਕ੍ਰਿਸ਼ਨਚੰਦਰ ਹਾਇਰ ਸੈਕੰਡਰੀ ਸਕੂਲ ਤੋਂ ਸਵਤੰਤਰ ਪ੍ਰੀਖਿਆਰਥੀ ਵਜੋਂ ਪ੍ਰੀਖਿਆ ਦਿੱਤੀ ਸੀ। ਇਸ ਪ੍ਰੀਖਿਆ ‘ਚ ਉਸ ਦਾ ਬੇਟਾ ਵੀ ਸ਼ਾਮਲ ਹੋਇਆ ਸੀ।

ਪ੍ਰਸਿੱਧ ਖਬਰਾਂ

To Top