ਦਿੱਲੀ

ਭਾਜਪਾ ਵਿਧਾਇਕ ਨੂੰ ਹਾਈਕੋਰਟ ਤੋਂ ਰਾਹਤ ਨਹੀਂ

ਨਵੀਂ ਦਿੱਲੀ। ਵਿਸ਼ਵਾਸ ਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਨੂੰ ਅੱਜ ਦਿੱਲੀ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਤੇ ਉਨ੍ਹਾਂ ਦਾ ਵਿਧਾਨਸਭਾ ਤੋਂ ਦੋ ਸੈਸ਼ਨ ਤੱਕ ਮੁਅੱਤਲੀ ਜਾਰੀ ਰਹੇਗੀ। ਇਸ ਮਾਮਲੇ ‘ਚ ਸ੍ਰੀ ਸ਼ਰਮਾ ਤੇ ਚਾਂਦਨੀ ਚੌਂਕ ਦੇ ਵਿਧਾਇਕ ਅਲਕਾ ਲਾਂਬਾ ਅਦਾਲਤ ‘ਚ ਹਾਜ਼ਰ ਹੋਏ। ਹਾਈਕੋਰਟ ਨੇ ਇਹ ਜਾਣਨਾ ਚਾਹਿਆ ਸੀ ਕਿ ਕੀ ਮੁਆਫ਼ੀ ਮੰਗਣ ਨਾਲ ਮਾਮਲਾ ਖ਼ਤਮ ਕੀਤਾ ਜਾ ਸਕਦਾ ਹੈ।

ਪ੍ਰਸਿੱਧ ਖਬਰਾਂ

To Top